• ਜੀ .ਆਈ.ਐਮ .ਟੀ, ਬੁਢਲਾਡਾ
  • Gurdasidevi Institute of Mgt. & Technology, Budhlada
  • Affiliated to I.K.Gujral Punjab Technical University (IKGPTU), Jalandhar
 +91 9216480000
 Call Timings: 9:30 AM to 5:30 PM

Full News

ਜੀ.ਆਈ.ਐਮ.ਟੀ ਕਾਲਜ , ਬੁਢਲਾਡਾ ਦੇ ਬੀ.ਸੀ.ਏ -6 ਵੇ ਸਮੈਸਟਰ ਦਾ ਸ਼ਾਨਦਾਰ ਨਤੀਜਾ

2019-08-12
ਜੀ.ਆਈ.ਐਮ.ਟੀ ਕਾਲਜ , ਬੁਢਲਾਡਾ ਦੇ ਬੀ.ਸੀ.ਏ -6 ਵੇ ਸਮੈਸਟਰ ਦਾ ਸ਼ਾਨਦਾਰ ਨਤੀਜਾ- ਪਿ੍ੰ:ਨਵਨੀਤ ਸਿੰਘ ਐਮ.ਆਰ.ਐੱਸ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਦੁਆਰਾ ਘੋਸ਼ਿਤ ਬੀ.ਸੀ.ਏ -6 ਵੇ ਸਮੈਸਟਰ ਅਪ੍ਰੈਲ 2019 ਦੇ ਨਤੀਜਿਆਂ ਵਿੱਚ ਗੁਰਦਾਸੀਦੇਵੀ ਐਜੂਕੇਸ਼ਨਲ ਸੋਸਾਇਟੀ ਵਲੋਂ ਸਥਾਪਤ ਜੀ.ਆਈ.ਐਮ.ਟੀ ਕਾਲਜ ਆਫ ਆਈ. ਟੀ. ਐੱਡ. ਮੈਨੇਜਮੈਂਟ , ਬੁਢਲਾਡਾ ਦੇ ਵਿਦਿਆਰਥੀ ਜੋਤੀ ਨੇ SGPA 8.72 ਪ੍ਰਾਪਤ ਕਰਕੇ ਪਹਿਲਾਂ ਸਥਾਨ, ਰਮਨਦੀਪ ਕੌਰ ਨੇ SGPA 8.52 ਪ੍ਰਾਪਤ ਕਰਕੇ ਦੂਸਰਾ ਸਥਾਨ ਅਤੇ ਨੀਲਮ ਦੇਵੀ ਨੇ 8.24 ਪ੍ਰਾਪਤ ਕਰਕੇ ਤੀਸਰਾ ਸਥਾਨ , ਆਰਤੀ ਰਾਣੀ ਨੇ SGPA 8.14 ਪ੍ਰਾਪਤ ਕਰਕੇ ਚੋਥਾ ਸਥਾਨ ਪ੍ਰਾਪਤ ਕੀਤਾ। ਪਿ੍ੰ: ਨਵਨੀਤ ਸਿੰਘ ਨੇ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਹ ਕਾਲਜ ਵਿਭਾਗ ਦੀ ਮਿਹਨਤ ਦਾ ਨਤੀਜਾ ਹੈ। ਮੈਨੇਜਿੰਗ ਕਮੇਟੀ ਦੇ ਚੈਅਰਮੈਨ ਨਵੀਨ ਸਿੰਗਲਾ ਜੀ ਨੇ ਇਸ ਸ਼ਾਨਦਾਰ ਨਤੀਜੇ ਤੇ ਸਮੁੱਚੇ ਸਟਾਫ, ਵਿਦਿਆਰਥੀਆਂ ਅਤੇ ਮਾਪਿਆਂ ਨੂੰ ਵਧਾਈ ਦਿੱਤੀ।

Read All News

News Image
Happy Teachers Day
2019-09-05
पांचवी कक्षा में पढ़ने वाल...
News Image
NATIONAL SPORTS DAY CELEBRATES
2019-08-29
NATIONAL SPORTS DAY CELEBRATES IN GIMT COLLEGE BUDHLADA : PRINCIPAL NA...
News Image
Fresher Party-2019
2019-08-21
All college staff and existing students of GIMT COLLEGE BUDHLADA welco...
News Image
ਜੀ.ਆਈ.ਐਮ.ਟੀ ਕਾਲਜ ਬੀ.ਐਸ.ਸੀ(ਆਈ ਟੀ) ਦੇ ਛੇਵੇਂ
2019-07-26
ਐਮ.ਆਰ.ਐਸ ਪੰਜਾਬ ਟੈਕਨੀਕਲ ਯੂਨ...
News Image
ਵਿਸ਼ਵ ਡੋਨਰ ਦਿਵਸ ਦੇ ਮੌਕੇ ਖੂਨਦਾਨ ਕੈੰਪ
2019-06-12
ਬੁਢਲਾਡਾ 12, ਜੂਨ(): ਵਿਸ਼ਵ ਡੋਨਰ ਦ...

OUR RISING STARS