• ਜੀ .ਆਈ.ਐਮ .ਟੀ, ਬੁਢਲਾਡਾ
  • Gurdasidevi Institute of Mgt. & Technology, Budhlada
  • Affiliated to I.K.Gujral Punjab Technical University (IKGPTU), Jalandhar
 +91 9216480000
 Call Timings: 9:30 AM to 5:30 PM

News Board

Sr. NoPublish DateNews TitleNews ImagePost ByDetailsRead Now
12020-09-15MRSPTU ਦੇ ਸਾਰੇ ਕੋਰਸਾਂ ਦੇ ਅੰਤਮ ਸਮੈਸਟਰ ਦੇ ਵਿਦਿਆਰਥੀਆਂ ਲਈ ਅੰਤ ਸਮੈਸਟਰ ਦੀ ਪ੍ਰੀਖਿਆ 29-09-2020 ਤੋਂ ਸ਼ੁਰੂ ਹੋਵੇਗੀ.....Click Here
22020-09-09ਕਾਲਜ ਵੱਲੋਂ ਤੁਹਾਡੇ ਲਈ ਈ ਲਰਨਿੰਗ ਦੀ ਸਿੱਖਿਆ ਮੁਹੱਈਆ ਕਰਵਾਈ ਜਾ ਰਹੀ ਹੈ। ਵਿਦਿਆਰਥੀ ਕਾਲਜ ਆ ਕੇ ਆਪਣਾ User ID and Password ਲੇ ਜਾਣ ਤੇ ਨਾਲ ਹੀ App Install ਕਰਵਾ ਜਾਣ ਤਾਂ ਜੋ ਤੁਸੀਂ ਆਪਣੀ ਪੜ੍ਹਾਈ ਘਰੇ ਬੈਠੇ ਕਰ ਸਕੋ। Time 10:00AM To 2:00 PM.....Click Here
32020-08-23ਪੰਜਾਬ ਟੈਕਨੀਕਲ ਯੂਨੀਵਰਸਿਟੀ ਵੱਲੋਂ ਦੂਜੇ ਅਤੇ ਚੌਥੇ ਸਮੈਸਟਰ ਦੇ ਪੇਪਰਾਂ ਦਾ ਨਤੀਜਾ ਘੋਸ਼ਿਤ ਕੀਤਾ ਗਿਆ ਹੈ। ਵਿਦਿਆਰਥੀ ਆਪਣਾ ਨਤੀਜਾ ਕਾਲਜ ਦੀ ਵੈੱਬਸਾਈਟ ਦੇ ਰਿਜ਼ਲਟ ਸੈਕਸ਼ਨ ਵਿੱਚ ਜਾਕੇ ਡਾਊਨਲੋਡ ਕਰ ਸਕਦੇ ਹਨ।.......Click Here
42020-03-26ਕਾਲਜ ਦੇ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਕਾਲਜ ਦੀ ਵੈੱਬਸਾਈਟ ਦੇ ਸਟੂਡੈਂਟ ਕਾਰਨਰ ਦੇ ਵਿੱਚ ਸਟੱਡੀ ਮਟੀਰੀਅਲ ਦਾ ਇਕ ਲਿੰਕ ਦਿੱਤਾ ਗਿਆ ਹੈ ਜਿਸ ਦੇ ਮਾਧਿਅਮ ਦੇ ਨਾਲ ਤੁਸੀਂ ਆਪਣੀ ਕਲਾਸਾਂ ਦੇ ਨੋਟਸ ਡਾਊਨਲੋਡ ਕਰ ਸਕਦੇ ਹੋ।.....Click Here
52020-03-24ਕਾਲਜ ਦੇ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਧਿਆਨ ਵਿੱਚ ਰੱਖਦੇ ਹੋਏ ਕਾਲਜ ਵੱਲੋਂ GIMT Budhlada ਨਾਮ ਦਾ ਇੱਕ ਯੂ-ਟਿਊਬ ਚੈਨਲ ਸ਼ੁਰੂ ਕੀਤਾ ਗਿਆ ਹੈ। ਇਸ ਚੈਨਲ ਦੇ ਮਾਧਿਅਮ ਦੇ ਨਾਲ ਵਿਦਿਆਰਥੀ ਵੀਡੀਓ ਲੈਕਚਰ ਦੇ ਨਾਲ ਆਪਣੀ ਪੜ੍ਹਾਈ ਕਰ ਸਕਦੇ ਹਨ।.....Click Here
62020-03-22ਕਰੋਨਾ ਵਾਇਰਸ ਦੀ ਮਹਾਂਮਾਰੀ ਦੇ ਮੱਦੇਨਜ਼ਰ ਪੂਰੇ ਭਾਰਤ ਦੇ ਵਿੱਚ ਲੋਕ ਡਾਊਨ ਹੈ ਅਤੇ ਸਾਰੇ ਵਿਦਿਅਕ ਅਦਾਰੇ ਬੰਦ ਹਨ। ਕਾਲਜ ਸਬੰਧੀ ਵਿਦਿਆਰਥੀਆਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਘਰ ਵਿੱਚ ਹੀ ਰਹਿ ਕੇ ਆਪਣੀ ਪੜ੍ਹਾਈ ਕਰਨਾ ਯਕੀਨੀ ਬਣਾਉ.......Click Here
72020-01-07ਨੋਟ: ਰੀ-ਅਡਮਿਸ਼ਨ ਕਰਵਾਉਣ ਦੀ ਆਖਰੀ ਮਿਤੀ 15 ਜਨਵਰੀ ਅਤੇ ਕਲਾਸਾ 13 ਜਨਵਰੀ 2020 ਤੋਂ ਸ਼ੁਰੂਸਾਰੇ ਵਿ....Click Here
82019-09-05Happy Teachers Dayपांचवी ....Click Here
92019-08-29NATIONAL SPORTS DAY CELEBRATESNATIONAL SPORTS DAY ....Click Here
102019-08-21Fresher Party-2019All college staff an....Click Here
112019-08-12ਜੀ.ਆਈ.ਐਮ.ਟੀ ਕਾਲਜ , ਬੁਢਲਾਡਾ ਦੇ ਬੀ.ਸੀ.ਏ -6 ਵੇ ਸਮੈਸਟਰ ਦਾ ਸ਼ਾਨਦਾਰ ਨਤੀਜਾਜੀ.ਆਈ.ਐਮ....Click Here
122019-07-26ਜੀ.ਆਈ.ਐਮ.ਟੀ ਕਾਲਜ ਬੀ.ਐਸ.ਸੀ(ਆਈ ਟੀ) ਦੇ ਛੇਵੇਂ ਐਮ.ਆਰ.ਐਸ....Click Here
132019-06-12ਵਿਸ਼ਵ ਡੋਨਰ ਦਿਵਸ ਦੇ ਮੌਕੇ ਖੂਨਦਾਨ ਕੈੰਪਬੁਢਲਾਡ....Click Here

News Image
Happy Teachers Day
2019-09-05
पांचवी कक्षा में पढ़ने वाल...
News Image
NATIONAL SPORTS DAY CELEBRATES
2019-08-29
NATIONAL SPORTS DAY CELEBRATES IN GIMT COLLEGE BUDHLADA : PRINCIPAL NA...
News Image
Fresher Party-2019
2019-08-21
All college staff and existing students of GIMT COLLEGE BUDHLADA welco...
News Image
ਜੀ.ਆਈ.ਐਮ.ਟੀ ਕਾਲਜ ਬੀ.ਐਸ.ਸੀ(ਆਈ ਟੀ) ਦੇ ਛੇਵੇਂ
2019-07-26
ਐਮ.ਆਰ.ਐਸ ਪੰਜਾਬ ਟੈਕਨੀਕਲ ਯੂਨ...
News Image
ਵਿਸ਼ਵ ਡੋਨਰ ਦਿਵਸ ਦੇ ਮੌਕੇ ਖੂਨਦਾਨ ਕੈੰਪ
2019-06-12
ਬੁਢਲਾਡਾ 12, ਜੂਨ(): ਵਿਸ਼ਵ ਡੋਨਰ ਦ...

OUR RISING STARS